ਸੁਲਤਾਨਪੁਰ ਲੋਧੀ 11 ਅਕਤੂਬਰ,( ਚੌਧਰੀ, ਸ਼ਰਨਜੀਤ ਸਿੰਘ ਤੱਖਰ ) ਸਵਰਨ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਝੱਲ ਲੇਈ ਵਾਲਾ ਨੇ ਡੀਆਈਜੀ ਜਲੰਧਰ ਰੇਂਜ, ਪੰਜਾਬ ਅਤੇ ਐਸਐਸਪੀ ਕਪੂਰਥਲਾ ਪਾਸੋਂ ਲਿਖਤੀ ਦਰਖਾਸਤ ਰਾਹੀ ਮੰਗ ਕੀਤੀ ਕਿ ਉਸਦੀ ਜਮੀਨ ਵਿੱਚੋਂ ਜਬਰੀ ਕਣਕ ਵੱਢਣ ਵਾਲੇ ਆਰੋਪੀਆਂ ਅਤੇ ਉਸ ਪਾਸੋਂ ਕਥਿਤ ਤੌਰ ਤੇ ਰਿਸ਼ਵਤ ਲੈਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਉੱਪਰ ਲਗਾਏ ਗਏ ਦੋਸ਼ ਝੂਠੇ ਅਤੇ ਬੇਬਨਿਆਦ :ਐੱਸ ਐੱਚ ਓ
By -
October 11, 2023
Tags: