ਸੁਲਤਾਨਪੁਰ ਲੋਧੀ, 14 ਚੌਧਰੀ, ਸ਼ਰਨਜੀਤ ਸਿੰਘ ਤਖਤਰ , ,ਮਾਤਾ ਭੱਦਰਕਾਲੀ ਮੰਦਿਰ ਸੁਲਤਾਨਪੁਰ ਲੋਧੀ ਵਿਖੇ 15 ਅਕਤੂਬਰ ਨੂੰ ਨਵਰਾਤਰਿਆਂ ਦੇ ਸ਼ੁਭ ਮੌਕੇ ਸਵੇਰੇ 9 ਵੱਜੋਂ ਮਾਤਾ ਦੀ ਜੋਤ ਪ੍ਰਚੰਡ ਕੀਤੀ ਜਾਵੇਗੀ।ਇਸ ਦੀ ਜਾਣਕਾਰੀ ਸਾਬਕਾ ਕੌਂਸਲਰ ਸ਼ਿਵ ਕੁਮਾਰ ਬੱਬੂ ਸਰਪ੍ਰਸਤ ਮਾਤਾ ਭੱਦਰਕਾਲੀ ਸੇਵਾ ਦਲ ਨੇ ਪੱਤਰਕਾਰਾਂ ਨੂੰ ਦਿੱਤੀ
By -
October 14, 2023
Tags: