ਸੁਲਤਾਨਪੁਰ ਲੋਧੀ 2 ਅਕਤੂਬਰ, ਉ ਪੀ ਚੌਧਰੀ ਸ਼ਰਨਜੀਤ ਸਿੰਘ ਤੱਖਰ, ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਗਾਂਧੀ ਜਯੰਤੀ ਮੌਕੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰੈੱਸ ਕਲੱਬ ਦੇ ।ਪ੍ਰਧਾਨ ਲਖਵਿੰਦਰ ਸਿੰਘ ਲੱਖੀ , ਸਰਪ੍ਰਸਤ ਤਿਲਕ ਰਾਜ ਜੋਸ਼ੀ, ਮਾਂ ਜਗੀਰ ਸਿੰਘ ਬਾਜਵਾ, ਅਤੇ ਪੱਤਰਕਾਰ ਭਾਈਚਾਰਾ
By -
October 02, 2023
Tags: