ਸੁਲਤਾਨਪੁਰ ਲੋਧੀ, 6 ਅਕਤੂਬਰ, ਉ਼ ਪੀ ਚੌਧਰੀ ਸ਼ਰਨਜੀਤ ਸਿੰਘ ਤੱਖਰ, ਦਿਲੀ ਵਿਚ ਪੱਤਰਕਾਰ ਲੇਖਕ ਕੇਂਦਰ ਸਰਕਾਰ ਦੇ ਦਮਨ ਦਾ ਸ਼ਿਕਾਰ ਹੋ ਰਹੇ ਹਨ ਜੋ ਕਿ ਪ੍ਰੈਸ ਦੀ ਆਜ਼ਾਦੀ ਦੀ ਘੋਰ ਉਲੰਘਣਾ ਹੈ ਜੱਗ ਦੀ ਜ਼ਮੀਰ ਦੇ ਪੱਤਰਕਾਰ ਦੇ ਹੱਕ 'ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਅਤੇ ਵੱਖ ਵੱਖ ਸੰਘਰਸ਼ਸਾਲੀ ਜਥੇਬੰਦੀਆ ਵਲੋਂ ਕੇਂਦਰ ਸਰਕਾਰ ਦੀ ਗ਼ੈਰ ਜਮਹੂਰੀ ਕਾਰਵਾਈ ਦਾ ਵਿਰੋਧ ਕਰਨ ਲਈ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਇਕੱਠੇ ਹੋ ਕੇ ਰੋਸ਼ ਪ੍ਰਦਰਸਨ ਕਰਦੇ ਹੋਏ ਐਸ ਡੀ ਐਮ ਦਫਤਰ ਪੁੱਜੇਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ
By -
October 06, 2023
Tags: