ਸੁਲਤਾਨਪੁਰ ਲੋਧੀ ,7ਅਕਤੂਬਰ ,ਉ ਪੀ ਚੌਧਰੀ ਸ਼ਰਨਜੀਤ ਸਿੰਘ ਤੱਖਰ।, ਸੁਲਤਾਨਪੁਰ ਲੋਧੀ ਦੇ ਪਿੰਡ ਭਾਰੋਆਣਾ ਵਿਖੇ 70 ਦੇ ਕਰੀਬ ਪਰਿਵਾਰ ਅਕਾਲੀ, ਕਾਂਗਰਸ, ਆਜ਼ਾਦ ਵਿਧਾਇਕ ਨੂੰ ਛੱਡ ਕੇ ਸਰਪੰਚ ਗੁਰਦੇਵ ਕੌਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜਿਆਂ। ਹੱਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਸਨਮਾਨਿਤ ਕਰਕੇ ਸਵਾਗਤ ਕੀਤਾ। ਇਸ ਮੌਕੇ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਜੋ ਮੁਹਿਮ ਚਲਾਈ ਹੈ ਉਹਦੇ ਤੋਂ ਭਿਰਸ਼ਟਾਚਾਰੀ ਔਖੇ ਹਨ।

B11 NEWS
By -
Tags: