ਸੁਲਤਾਨਪੁਰ ਲੋਧੀ,8 ਅਕਤੂਬਰ, ਚੌਧਰੀ,ਸ਼ਰਨਜੀਤ ਸਿੰਘ ਤੱਖਰ ਦਸਵੇਂ ਸ਼ਰਦ ਦੇ ਸ਼ੁਭ ਅਵਸਰ 'ਤੇ ਸ਼੍ਰੀ ਰਾਮਲੀਲਾ ਕਮੇਟੀ ਚੌਂਕ ਚੇਲਿਆਂ ਨੇ ਚੌਂਕ ਚੇਲਿਆਂ ਦੀ ਸਟੇਜ 'ਤੇ ਪੁਰਾਤਨ ਰਸਮਾਂ ਨਿਭਾਈਆਂ ਅਤੇ ਪੰਡਿਤ ਰਾਮ ਸਧਾਰ ਪਾਂਡੇ ਨੇ ਰਸਮੀ ਪੂਜਾ ਅਰਚਨਾ ਕੀਤੀ | ਇਸ ਉਪਰੰਤ ਝੰਡਾ ਲਹਿਰਾਉਣ ਦੀ ਰਸਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬਕਾ ਕੌਂਸਲਰ ਪਵਨ ਸੇਠੀ ਅਤੇ ਸਮੂਹ ਮੈਂਬਰਾਂ ਵੱਲੋਂ ਨਿਭਾਈ ਗਈ।
By -
October 08, 2023
Tags: