ਬ੍ਰੇਕਿੰਗ ਨਿਊਜ਼ ਸੁਲਤਾਨਪੁਰ ਲੋਧੀ ,23 ਨਵੰਬਰ ਜ਼ਿਲ੍ਹਾ ਕਪੂਰਥਲਾ ਦੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਚੱਲੀਆਂ ਤਾਬਤੋੜ ਗੋਲੀਆਂ , ਪੰਜਾਬ ਪੁਲਿਸ ਅਤੇ ਨਿਹੰਗ ਸਿੰਘਾ ਦਰਮਿਆਨ ਜਾਰੀ, ਫਾਇਰਿੰਗ , 1 ਪੁਲਿਸ ਕਰਮਚਾਰੀ ਦੀ ਮੌਤ ਤਿਨ ਦੇ ਕਰੀਬ ਜਖਮੀ, ਮਾਹੌਲ ਤਨਾਪੂਰਨ
By -
November 23, 2023
Tags: