ਸੁਲਤਾਨਪੁਰ ਲੋਧੀ 3ਨਵੰਬਰ, (ਚੌਧਰੀ, ਸ਼ਰਨਜੀਤ ਸਿੰਘ ਤਖਤਰ) ਵਿਰਾਸਤੀ ਸ਼ਹਿਰ ਕਪੂਰਥਲਾ ਵਿਖੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਬੱਚਿਆਂ ਵਿਚ ਜਗਾਉਣ ਕਰਨ ਅਤੇ ਸੇਵਾ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸੇਵਾ ਕਰਨ ਦੇ ਤਰੀਕੇ ਵੀ ਸਿਖਾਏ ਜਾ ਰਹੇ ਹਨ।ਇਸ ਮੌਕੇ 21 ਪੰਜਾਬ ਬਟਾਲੀਅਨ ਐਨਸੀਸੀ ਕਮਾਂਡਿੰਗ ਅਫਸਰ ਕਪੂਰਥਲਾ,ਕਰਨਲ ਵਿਸ਼ਾਲ ਓਪਲ ਨੇ ਸਕੂਲ ਆਫ ਐਮੀਨੈਂਸ ਕਪੂਰਥਲਾ ਦਾ ਉਦਘਾਟਨ ਕੀਤਾ।

B11 NEWS
By -
Tags: