ਸੁਲਤਾਨਪੁਰ ਲੋਧੀ 30ਨਵਬੰਰ , (ਚੌਧਰੀ,ਸ਼ਰਨਜੀਤ ਸਿੰਘ ਤਖਤਰ)ਇਰਾਕ ਵਿਚ ਵੇਚੀਆਂ ਲੜਕੀਆਂ ਨੇ ਸੁਣਾਈਆ ਰੌਂਗਟੇ ਖੜੀਆ ਕਰਨ ਵਾਲੀਆਂ ਦਰਦ ਭਰੀਆਂ ਕਹਾਣੀਆਂ ਖਾੜੀ ਦੇਸ਼ਾਂ ਵਿੱਚ ਲੜਕੀਆਂ ਨੂੰ ਭੇਜਣ ਵਾਲੇ ਟ੍ਰੈਵਲ ਏਜੰਟਾਂ ਦਾ ਗਰੋਹ ਪੰਜਾਬ ਵਿੱਚ ਸਰਗਰਮ ਸੰਤ ਸੀਚੇਵਾਲ ਨੇ ਟ੍ਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਮੰਗ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਇਰਾਕ ਵਿੱਚੋਂ ਵਾਪਸ ਆਈਆਂ ਲੜਕੀਆਂ ਨੇ ਆਪਣੀ ਹੱਡਬੀਤੀ ਸੁਣਾਈ।

B11 NEWS
By -
Tags: