ਸੁਲਤਾਨਪੁਰ ਲੋਧੀ 6 ਨਵੰਬਰ 2023(ਚੌਧਰੀ, ਸ਼ਰਨਜੀਤ ਸਿੰਘ ਤਖਤਰ) ਸਮਾਰਟ ਸੁਲਤਾਨਪੁਰ ਲੋਧੀ ਸਿਰਫ਼ ਨਾਂਮ ਦੀ ਹੀ ਸਮਾਰਟ ਸਿਟੀ ਹੈ ਇੱਥੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ ਬੱਸ ਅੱਡੇ ਦੇ ਬਾਹਰ ਇੱਕ ਬੱਸ ਸਟਾਪ ਬਹੁਤ ਹੀ ਵਧੀਆ ਸਟੇਨ ਲੈਸ ਸਟੀਲ ਦਾ ਬਣਿਆ ਹੋਇਆ ਸੀ ਜਿਸ ਵਿੱਚ ਸਵਾਰੀਆਂ ਵਾਸਤੇ ਬੈਠਣ ਲਈ ਬੈਂਚ ਵੀ ਲੱਗੇ ਹੋਏ ਹਨ। ਜਿਸ ਨੂੰ ਪਿਛਲੇ ਦਿਨੀਂ ਰਾਤ ਬਰਾਤੇ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਢਾਅ ਦੇਂਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਵਿਚ ਲੱਗੇ ਬੈਂਚ ਵੀ ਗ਼ੈਬ ਹਨ। Top 5
By -
November 06, 2023