ਸੁਲਤਾਨਪੁਰ ਲੋਧੀ, 6 ਨਵੰਬਰ ( ਚੌਧਰੀ, ਸ਼ਰਨਜੀਤ ਸਿੰਘ ਤਖਤਰ)ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਪ੍ਰਾਈਮ ਐਜੂਕੇਸ਼ਨ ਸਰਵਿਸਜ਼ ਦੇ ਸ਼ੁਭ ਆਰੰਭ ਮੌਕੇ ਉਦਘਾਟਨ ਕਰਨ ਉਪਰੰਤ ਸਾਬਕਾ ਚੇਅਰਮੈਨ ਸੀਨੀਅਰ ਆਗੂ ਬਲਦੇਵ ਸਿੰਘ ਪਰਮਜੀਤ ਪੁਰ ਨੇ ਕਹੇ। ਉਹਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਸਿੱਖਿਆ ਨਾਲ ਜੋੜਨ ਲਈ ਸਾਨੂੰ ਹੋਰ ਵੀ ਅਜਿਹੇ ਉਪਰਾਲੇ ਕਰਨ ਦੀ ਜਰੂਰਤ ਹੈ ਜਿਸ ਨਾਲ ਸਾਡੇ ਨੌਜਵਾਨ ਤਰੱਕੀ ਦੇ ਰਸਤੇ ਨੂੰ ਹੋਰ ਸੁਖਾਲਾ ਬਣਾ ਸਕਣ
By -
November 06, 2023
Tags: