ਸੁਲਤਾਨਪੁਰ ਲੋਧੀ,16 ਦਸੰਬਰ, (ਚੌਧਰੀ, ਸ਼ਰਨਜੀਤ ਸਿੰਘ ਤਖਤਰ )ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸੁਲਤਾਨਪੁਰ ਲੋਧੀ ਤੋਂ ਪਹਿਲੀ ਬੱਸ ਰਵਾਨਾ ਨੂੰ ਰਵਾਨਾ ਕਰਨ ਮੌਕੇ ਐਸ ਡੀ ਐਮ ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ ਪੀ,ਏ , ਬਲਦੇਵ ਸਿੰਘ ਪਰਮਜੀਤ ਸਾਬਕਾ ਚੇਅਰਮੈਨ, ਪਰਵਿੰਦਰ ਸਿੰਘ ਸੋਨੂੰ, ਗੁਰਚਰਨ ਸਿੰਘ ਬਿੱਟੂ , ਆਕਾਸ਼ਦੀਪ ਸਿੰਘ, ਕਮਲਪ੍ਰੀਤ ਸਿੰਘ ਸੋਨੀ ਅਤੇ ਹੋਰ

B11 NEWS
By -
Tags: