ਸੁਲਤਾਨਪੁਰ ਲੋਧੀ 23 ਦਸੰਬਰ ( ਚੌਧਰੀ‌, ਸ਼ਰਨਜੀਤ ਸਿੰਘ ਤਖਤਰ ) ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਮੰਦਿਰ ਸ਼੍ਰੀ ਸਿੰਘ ਭਵਾਨੀ ਤੋਂ ਸ੍ਰੀ ਭਾਰਾਮਲ ਮੰਦਿਰ ਤੱਕ ਵਿਸ਼ਾਲ ਅਕਸ਼ਤ ਕਲਸ਼ ਰੱਥ ਯਾਤਰਾ ਦੁਪਿਹਰ 3 ਵਜੇ ਸਜਾਈ ਗਈ। ਇਸ ਮੌਕੇ। ਸ਼੍ਰੀ ਰਾਮ ਜਨਮ ਭੂਮੀ ਸਮਿਤੀ ਪ੍ਰਬੰਧਕ ਕਮੇਟੀ ਅਤੇ ਰਾਮ ਭਗਤ ਦੇ ਇਲਾਵਾ ਸਜੱਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ

B11 NEWS
By -
Tags: