ਸੁਲਤਾਨਪੁਰ ਲੋਧੀ, 19ਜਨਵਰੀ , (ਚੌਧਰੀ ਸ਼ਰਨਜੀਤ ਸਿੰਘ ਤਖਤਰ) ਅਯੁੱਧਿਆ ਵਿੱਚ ਰਾਮ ਮੰਦਰ ਦੇ 22 ਜਨਵਰੀ ਨੂੰ ਉਦਘਾਟਨ ਦੇ ਸਮਾਗਮ ਦੀ ਖੁਸ਼ੀ ਵਿੱਚ ਸਮੂਹ ਧਾਰਮਿਕ ਸੰਸਥਾਵਾਂ ਵੱਲੋਂ ਸ਼ਾਮ ਫੇਰੀ 20 ਜਨਵਰੀ ਦਿਨ ਸ਼ਨੀਵਾਰ ਨੂੰ 4ਵੱਜੇ ਕੱਢੀ ਜਾ ਰਹੀ ਹੈ ਜੋਂ ਚੌਂਕ ਚੇਲਿਆਂ,ਸਦਰ ਬਾਜ਼ਾਰ ,ਗੁਰੂ ਬਜਾਰ ,ਝਟਕਈਆ ਬਾਜ਼ਾਰ, ਅਰੌੜਾ ਰਸਤਾ ਆਰੀਆ ਸਮਾਜ ਚੌਂਕ ਮੰਦਰ ਸਿੰਘ ਭਵਾਨੀ ਤੋਂ ਹੁੰਦੀ ਹੋਈ ਮੰਦਿਰ ਵਿੱਚ ਪਹੁੰਚ ਕੇ ਸਮਾਪਤ ਹੋਈ। .
By -
January 19, 2024
Tags: