ਸੁਲਤਾਨਪੁਰ ਲੋਧੀ 12 ਫਰਵਰੀ ਲਾਡੀ, ਚੌਧਰੀ , ਸ਼ਰਨਜੀਤ ਸਿੰਘ ਤਖਤਰ, ਰੇਲਵੇ ਸਟੇਸ਼ਨ 'ਤੇ ਅਵਾਰਾ ਪਸ਼ੂਆਂ ਦਾ ਕਬਜ਼ਾ, ਯਾਤਰੀ ਪ੍ਰੇਸ਼ਾਨ। ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਅਤੇ ਸ਼ਹਿਰ ਭਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
By -
February 12, 2024
Tags: