ਸੁਲਤਾਨਪੁਰ ਲੋਧੀ,16 ਫਰਵਰੀ, (ਲਾਡੀ,ਚੌਧਰੀ ਸ਼ਰਨਜੀਤ ਸਿੰਘ ਤਖਤਰ) ਕਿਸਾਨ ਅੰਦੋਲਨ ਦੌਰਾਨ 'ਭਾਰਤ ਬੰਦ' ਦੇ ਸੱਦੇ ਦਾ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਦੇਖਿਆ ਬੰਦ ਦਾ ਅਸਰ ,ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸੰਯੁਕਤ ਕਿਸਾਨ ਮੋਰਚਾ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਚੱਕਾ ਜਾਮ,ਬਾਜ਼ਾਰ ਰਹੇ ਮੁੰਕਮਲ ਬੰਦ

B11 NEWS
By -
Tags: