ਨਜਾਇਜ਼ ਸ਼ਰਾਬ ਦੀ ਵਿਕਰੀ ਦੀ ਰੋਕਥਾਮ ਕਰਨ ਲਈ ਸਪੈਸ਼ਲ ਡੀ.ਜੀ.ਪੀ ਲਾਅ ਐਂਡ ਆਰਡਰ ਅਤੇ ਪੰਜਾਬ ਆਬਕਾਰੀ ਅਤੇ ਕਰ ਕਮਿਸ਼ਨਰ (ਪੀ.ਈ.ਟੀ.ਸੀ) ਵੱਲੋਂ ਇੱਕ ਵਰਚੁਅਲ ਮੀਟਿੰਗ ਦੌਰਾਨ ਵਿਭਾਗਾਂ ਦੀ ਸਾਂਝੀ ਕਾਰਵਾਈ 'ਤੇ ਜ਼ੋਰ ਦਿੱਤਾ।
ਨਾਜਾਇਜ਼ ਸ਼ਰਾਬ ਦੇ ਉਤਪਾਦਨ ਨੂੰ ਰੋਕਣ ਲਈ 10 ਸਰਹੱਦੀ ਜ਼ਿਲ੍ਹਿਆਂ ਅਤੇ ਪਿੰਡਾਂ ਵਿੱਚ ਵਿਸ਼ੇਸ ਚੈਕਿੰਗ ਕਰਨ ਲਈ ਕਿਹਾ ਗਿਆ।
ਵਾਹਨਾਂ ਦੀ ਜਾਂਚ ਵਿੱਚ ਆਬਕਾਰੀ ਅਧਿਕਾਰੀਆਂ ਨੂੰ ਸ਼ਾਮਲ ਕਰਨ ਅਤੇ L-17A ਲਾਇਸੰਸ ਧਾਰਕਾਂ ਦੇ ਰਿਕਾਰਡ ਦੀ ਜਾਂਚ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ।
Strategizing for secure elections! Spl. DGP Law & Order aligns Police and Excise efforts to combat bootlegging. Virtual meet chaired by Spl. DGP Law & Order and Punjab Excise and Taxation Commissioner (PETC) emphasizes joint action.
Enhanced checks in 10 border districts and villages notorious for illicit liquor production.
Focus on including Excise officers in vehicle checks and probing L-17A license holders' records. With collaborative vigilance, Punjab aims for fair and peaceful #LokSabhaElections2024