ਸੁਲਤਾਨਪੁਰ ਲੋਧੀ,13 ਮਾਰਚ ( ਲਾਡੀ, ਚੌਧਰੀ ਸ਼ਰਨਜੀਤ ਸਿੰਘ ਤਖਤਰ) ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਨਿਊ ਸੈਂਟਰਲ ਟਾਊਨ ਵਿੱਚ ਹੀਰਾ ਸਿੰਘ ਦੇ ਘਰ ਵਿੱਚ ਖੜ੍ਹੀ ਕਾਰ ਨੂੰ ਭਿਆਨਕ ਅੱਗ ਲੱਗਣ ਨਾਲ ਕਾਰ, ਵਾਸ਼ਿੰਗ ਮਸ਼ੀਨ, 2 ਸਾਈਕਲ ਅਤੇ ਘਰ ਵਿੱਚ ਪਿਆ ਕੀਮਤੀ ਸਮਾਨ ਸੜ ਕੇ ਬੁਰੀ ਤਰਾਂ ਸਵਾਹ ਹੋ ਗਿਆ।
By -
March 13, 2024
Tags: