ਸੁਲਤਾਨਪੁਰ ਲੋਧੀ, 22 ਮਾਰਚ (ਲਾਡੀ ਚੌਧਰੀ , ਐਸ, ਜੀ ਤਖਤਰ) ,ਸੰਗਰੂਰ ਸਿਵਲ ਹਸਪਤਾਲ ਪਹੁੰਚ ਕੇ ਜ਼ਹਿਰੀਲੀ ਸ਼ਰਾਬ ਕਾਰਨ , ਭਰਤੀ ਨੌਜਵਾਨਾਂ ਦਾ ਹਾਲ ਜਾਣਿਆ। ਮੁੱਖ ਮੰਤਰੀ ਸਾਬ ਦੇ ਆਪਣੇ ਜ਼ਿਲ੍ਹੇ ਵਿੱਚ ਇਹ ਘਟਨਾ ਵਾਪਰੀ ਹੈ ਜਿਸ ਵਿੱਚ ਹੁਣ ਤੱਕ 14 ਮੌਤਾਂ ਹੋ ਚੁੱਕੀਆਂ ਹਨ ਪਰ ਅਫ਼ਸੋਸ ਕੇ ਮੁੱਖ ਮੰਤਰੀ ਸਾਬ ਨੇ ਹੁਣ ਤੱਕ ਕੋਈ ਐਕਸ਼ਨ ਨਹੀਂ ਲਿਆ ਹੈ।: ਰਾਜਾ ਵੜਿੰਗ
By -
March 22, 2024
Tags: