ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐਫ.), ਜੀ.ਆਰ.ਪੀ. ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਲਈ ਰੇਲਵੇ ਦੀ ਰਾਜ ਪੱਧਰੀ ਸੁਰੱਖਿਆ ਕਮੇਟੀ (SLSCR) ਦੀ ਮੀਟਿੰਗ, ਪ੍ਰਿੰਸੀਪਲ ਚੀਫ਼ ਕਮਿਸ਼ਨਰ, ਆਰ.ਪੀ.ਐਫ. ਦੀ ਹਾਜ਼ਰੀ ਵਿੱਚ ਪੰਜਾਬ ਪੁਲਿਸ ਹੈੱਡਕੁਆਰਟਰਜ਼ ਵਿਖੇ ਹੋਈ।
ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਰੇਲਵੇ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸਾਂਝੇ ਉਪਾਅ ਕੀਤੇ ਜਾਣਗੇ।
A State Level Security Committee For Railways (SLSCR) coordination meeting attended by Principal Chief Commissioner, RPF held at Punjab Police Headquarters for better synergy & sync between the Railway Protection Force (RPF), GRP Punjab Police and Central Agencies
Joint measures will be taken to combat security challenges and protect railway infrastructure