ਸੁਲਤਾਨਪੁਰ ਲੋਧੀ 3 ਅਪ੍ਰੈਲ ( ਲਾਡੀ,ਚੌਧਰੀ,ਤਖਤਰ) ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਦੇ ਜਥੇਬੰਦੀ ਢਾਂਚੇ ਨੂੰ ਹੋਰ ਮਜਬੂਤ ਕਰਦਿਆਂ ਭਾਜਪਾ ਦੇ ਜਿਲਾ ਉਪ ਪ੍ਰਧਾਨ ਰਕੇਸ਼ ਕੁਮਾਰ ਨੀਟੂ ਨੂੰ ਸੁਲਤਾਨਪੁਰ ਹਲਕੇ ਦਾ ਕਨਵੀਨਰ ( ਹਲਕਾ ਇੰਚਾਰਜ )ਦੇ ਜਿੰਮੇਵਾਰੀ ਸੌਂਪੀ ਗਈ
By -
April 03, 2024
Tags: