ਸੁਲਤਾਨਪੁਰ ਲੋਧੀ 23 ਅਗਸਤ, ਚੌਧਰੀ,ਨਗਰ ਕੌਂਸਲ ਦੇ ਹੁਕਮਾਂ ਦੇ ਬਾਵਜੂਦ ਲੋਕ ਧਾਰਮਿਕ ਅਤੇ ਜਨਤਕ ਥਾਵਾਂ ’ਤੇ ਗੰਦਗੀ ਫੈਲਾ ਰਹੇ ਹਨ।ਇੱਥੇ ਕੂੜਾ ਸੁੱਟਣ ਦੀ ਮਨਾਹੀ ਹੈ... ਲੋਕ ਬੋਰਡ ਦੇ ਸਾਹਮਣੇ ਹੀ ਕੂੜਾ ਸੁੱਟ ਰਹੇ ਹਨ; ਇਸ ਸਬੰਧ ਚ ,ਐਸਡੀਐਮ ਨੇ ਕਿਹਾ ਕੂੜਾ ਸੁੱਟਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ

B11 NEWS
By -
Tags: