ਸੁਲਤਾਨਪੁਰ ਲੋਧੀ,30ਅਗਸਤ, ਚੌਧਰੀ, ਨਵ ਨਿਯੁਕਤ ਪ੍ਰਧਾਨ ਸੋਢੀ ਵੱਲੋਂ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਨਵੇਂ ਆਹੁਦੇਦਾਰਾਂ ਦਾ ਐਲਾਨ-ਦੀਪਕ ਧੀਰ ਤੇ ਬਲਵਿੰਦਰ ਸਿੰਘ ਲਾਡੀ ਸੀਨੀਅਰ ਮੀਤ ਪ੍ਰਧਾਨ ,ਲਕਸ਼ਮੀ ਨੰਦਨ ਜਨਰਲ ਸੈਕਟਰੀ,ਜਗਮੋਹਨ ਸਿੰਘ ਸੈਕਟਰੀ, ਅਰਵਿੰਦ ਪਾਠਕ ਜੁਆਇੰਟ ਸੈਕਟਰੀ ਅਤੇ ਹੋਰ ਆਹੁਦੇਦਾਰ ਬਣਾਏ ਗਏ ---

B11 NEWS
By -
Tags: