ਸੁਲਤਾਨਪੁਰ ਲੋਧੀ 12 ਅਕਤੂਬਰ, ਚੌਧਰੀ, ਸ਼੍ਰੀ ਰਾਮ ਲੀਲ੍ਹਾ ਕਮੇਟੀ ਚੌਂਕ ਚੇਲਿਆਂ ਵਿਖ਼ੇ ਵਿਜੇ ਦਸ਼ਮੀ (ਦੁਸ਼ਹਿਰਾ ਪਰਬ )ਮੌਕੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਅਤੇ ਸਾਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਕਮੇਟੀ ਪ੍ਰਧਾਨ ਪਵਨ ਸੇਠੀ, ਪ੍ਰਬੰਧਕ ਇੰਦਰਮੋਹਣ ਗੁਪਤਾ ਅਤੇ ਪ੍ਰਬੰਧਕ ਕਮੇਟੀ ਮੈਂਬਰ

B11 NEWS
By -
Tags: