ਸੁਲਤਾਨਪੁਰ ਲੋਧੀ,15 ਅਕਤੂਬਰ ,ਚੌਧਰੀ, ਸੁਲਤਾਨਪੁਰ ਲੋਧੀ ਦੇ 84 ਪਿੰਡਾਂ ਵਿੱਚ 93 ਪੋਲਿੰਗ ਬੂਥਾਂ ਤੇ ਵੋਟਿੰਗ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪੋਲਿੰਗ ਬੂਥਾਂ ਤੇ ਲਗਾਤਾਰ ਪੈਟਰੋਲ ਕਰਦੇ ਨਜ਼ਰ ਆਏ। ਕੁਝ ਇਕ ਬੁਥਾਂ ਤੇ ਲੰਬੀਆਂ ਲਾਈਨਾਂ ਵੀ ਵੇਖਣ ਨੂੰ ਮਿਲੀਆਂ।

B11 NEWS
By -
Tags: