ਸੁਲਤਾਨਪੁਰ ਲੋਧੀ 8,ਅਕਤੂਬਰ, ਚੌਧਰੀ ,ਭਾਜਪਾ ਨੇ ਹਰਿਆਣੇ ਵਿੱਚ ਹੈਟ੍ਰਿਕ ਲਗਾਈ । ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ ਭਾਜਪਾ ਦੇ ਹਲਕਾ ਇੰਚਾਰਜ ਰਕੇਸ਼ ਨੀਟੂ ਦੀ ਅਗਵਾਈ ਹੇਠ ਹਰਿਆਣਾ ਚ ਹੈਟ੍ਰਿਕ ਲਗਾਉਣ ਅਤੇ ਭਾਜਪਾ ਸਰਕਾਰ ਬਣਨ ਤੇ ਖੁਸ਼ੀ ਦੇ ਵਿੱਚ ਲੱਡੂ ਵੰਡਦੇ ਹੋਏ
By -
October 08, 2024
Tags: