ਸੰਗਰੂਰ ਪੁਲਿਸ ਵੱਲੋਂ ਮੂਸਤੈਦੀ ਨਾਲ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਸੰਗਰੂਰ ਤੋਂ ਗੁੰਮ ਹੋਏ 04 ਨਾਬਾਲਗ ਲੜਕਿਆਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰ ਹਵਾਲੇ ਕੀਤਾ ਗਿਆ। ਪਰਿਵਾਰਾਂ ਨੇ ਪੁਲਿਸ ਧੰਨਵਾਦ ਕੀਤਾ

B11 NEWS
By -
 ਸੰਗਰੂਰ ਪੁਲਿਸ ਵੱਲੋਂ ਮੂਸਤੈਦੀ ਨਾਲ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਸੰਗਰੂਰ ਤੋਂ ਗੁੰਮ ਹੋਏ 04 ਨਾਬਾਲਗ ਲੜਕਿਆਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰ ਹਵਾਲੇ ਕੀਤਾ ਗਿਆ। ਪਰਿਵਾਰਾਂ ਨੇ ਪੁਲਿਸ ਧੰਨਵਾਦ ਕੀਤਾ।
Acting Swiftly, #SangrurPolice successfully traced 04 missing minor boys from District #Sangrur and reunited them with their families, who expressed their heartfelt gratitude to the police