ਫਿਰੋਜ਼ਪੁਰ ਵਿੱਚ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ, ਡੀ.ਜੀ.ਪੀ. ਪੰਜਾਬ ਵੱਲੋਂ ਅੱਜ ਬਾਅਦ ਦੁਪਹਿਰ ਬਠਿੰਡਾ ਦਾ ਦੌਰਾ ਕੀਤਾ ਗਿਆ ਅਤੇ ਗਣਤੰਤਰ ਦਿਵਸ 2025 ਦੇ ਮੱਦੇਨਜ਼ਰ ਡੀ.ਸੀ. ਬਠਿੰਡਾ, ਡੀ.ਆਈ.ਜੀ. ਬਠਿੰਡਾ ਰੇਂਜ, ਐਸ.ਐਸ.ਪੀ. ਬਠਿੰਡਾ, ਐਸ.ਐਸ.ਪੀ. ਮਾਨਸਾ ਅਤੇ ਬਠਿੰਡਾ ਰੇਂਜ ਦੇ ਗਜ਼ਟਿਡ ਅਧਿਕਾਰੀਆਂ ਨਾਲ ਕਾਨੂੰਨ ਅਤੇ ਵਿਵਸਥਾ ਸਮੀਖਿਆ ਮੀਟਿੰਗ ਕੀਤੀ ਗਈ।
ਸਾਡੀ ਪੁਲਿਸ ਫੋਰਸ ਦੀ ਭਲਾਈ ਅਤੇ ਪ੍ਰਭਾਵਸ਼ੀਲਤਾ ਲਈ ਪੁਲਿਸ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਬਹੁਤ ਮਹੱਤਵਪੂਰਨ ਹੈ। ਉਹਨਾਂ ਵੱਲੋਂ ਅਪਗ੍ਰੇਡ ਕੀਤੇ ਗਏ ਅਤਿ-ਆਧੁਨਿਕ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ ਗਿਆ ਅਤੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀ ਡਿਊਟੀ ਪ੍ਰਤੀ ਅਟੁੱਟ ਵਚਨਬੱਧਤਾ ਦੀ ਸ਼ਲਾਘਾ ਕੀਤੀ ਗਈ।
ਸਾਡੇ ਪੁਲਿਸ ਅਧਿਕਾਰੀ ਅਸਲ ਸੁਪਰਹੀਰੋ ਹਨ, ਜੋ ਪੰਜਾਬ ਦੀ ਰੱਖਿਆ ਲਈ ਅਣਥੱਕ ਮਿਹਨਤ ਕਰ ਰਹੇ ਹਨ। ਪੰਜਾਬ ਪੁਲਿਸ ਸੂਬੇ ਭਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਦੇ ਆਪਣੇ ਮਿਸ਼ਨ ਵਿੱਚ ਦ੍ਰਿੜ ਹੈ।
After completing the review in Ferozepur, DGP Punjab visited Bathinda today afternoon and held a Law & Order Review Meeting with the DC Bathinda, DIG Bathinda Range, SSP Bathinda Police, SSP Mansa Police and the gazetted officers of the Bathinda Range, as part of the preparations for #RepublicDay2025.
Upgrading police infrastructure is crucial for the #Welfare and effectiveness of our police force. Inaugurated the upgraded state-of-the-art Conference Hall and interacted with officers across all ranks, appreciating their unwavering commitment to duty.
Our police officers are the real superheroes, working tirelessly to safeguard #Punjab. Punjab Police remains steadfast in its mission to uphold peace, security, and harmony across the state.