ਰੇਲਵੇ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨਾਲ ਚੰਡੀਗੜ੍ਹ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਦੌਰਾਨ ਜਗਪਾਲ ਸਿੰਘ ਚੀਮਾ ਸਾਬਕਾ ਵਾਇਸ ਪ੍ਰਧਾਨ ਨਗਰ ਕੌਂਸਲ

B11 NEWS
By -
 ਰੇਲਵੇ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨਾਲ ਚੰਡੀਗੜ੍ਹ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਦੌਰਾਨ ਜਗਪਾਲ ਸਿੰਘ ਚੀਮਾ ਸਾਬਕਾ ਵਾਇਸ ਪ੍ਰਧਾਨ ਨਗਰ ਕੌਂਸਲ  ਸੁਲਤਾਨਪੁਰ ਲੋਧੀ ਵਲੋਂ ਸੁਲਤਾਨਪੁਰ ਲੋਧੀ ਵਿਖੇ ਰੇਲਵੇ ਦੇ ਬਣਾਏ ਹੋਏ ਅੰਡਰਪਾਸ ਵਿੱਚ ਬਰਸਾਤੀ ਪਾਣੀ ਦੇ ਖੜੇ ਹੋਣ ਦੀ ਪ੍ਰੇਸ਼ਾਨੀ ਨੂੰ ਦੱਸਦੇ ਹੋਏ ਉਹਨਾਂ ਉਪਰ ਜਲਦ ਸ਼ੈੱਡ ਬਣਾਉਣ ਅਤੇ ਰੇਲਵੇ ਸਟੇਸ਼ਨ ਪਰ ਅਨਾਜ਼ ਦੀ ਢੋਆ-ਢੁਆਈ ਲਈ ਪਲੇਠੀ ਬਣਾਉਣ ਦੀ ਮੰਗ ਕੀਤੀ। ਜਿਸ ਦਾ ਮੰਤਰੀ ਸਾਹਿਬ ਵਲੋਂ ਜਲਦ ਕੰਮ ਕਰਾਉਣ ਦਾ ਭਰੋਸਾ ਦਿੱਤਾ ਗਿਆ।