ਦਿੱਲੀ ਦੇ ਵਿਧਾਨ ਸਭਾ ਹਲਕਾ ਪਟੇਲ ਨਗਰ ਵਿਖੇ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਵਲੰਟੀਅਰ ਨਾਲ ਰੋਡ ਸ਼ੋਅ ਕੱਢਿਆ। ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਦੇ ਜਨ ਸੈਲਾਬ ਨੇ ਦਿਲ ਖੁਸ਼ ਕਰ ਦਿੱਤਾ। ਜਨਤਾ ਦਾ ਅਥਾਹ ਪਿਆਰ ਅਤੇ ਆਸ਼ੀਰਵਾਦ ਇਹ ਸਾਬਤ ਕਰ ਰਿਹਾ ਹੈ ਕਿ ਦਿੱਲੀ ਦੇ ਲੋਕ ਮੁੜ ਝਾੜੂ ਚਲਾਉਣ ਲਈ ਤਿਆਰ-ਬਰ-ਤਿਆਰ ਨੇ। ਇਨਕਲਾਬ ਜ਼ਿੰਦਾਬਾਦ

B11 NEWS
By -
ਦਿੱਲੀ ਦੇ ਵਿਧਾਨ ਸਭਾ ਹਲਕਾ ਪਟੇਲ ਨਗਰ ਵਿਖੇ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਵਲੰਟੀਅਰ ਨਾਲ ਰੋਡ ਸ਼ੋਅ ਕੱਢਿਆ। ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਦੇ ਜਨ ਸੈਲਾਬ ਨੇ ਦਿਲ ਖੁਸ਼ ਕਰ ਦਿੱਤਾ
ਜਨਤਾ ਦਾ ਅਥਾਹ ਪਿਆਰ ਅਤੇ ਆਸ਼ੀਰਵਾਦ ਇਹ ਸਾਬਤ ਕਰ ਰਿਹਾ ਹੈ ਕਿ ਦਿੱਲੀ ਦੇ ਲੋਕ ਮੁੜ ਝਾੜੂ ਚਲਾਉਣ ਲਈ ਤਿਆਰ-ਬਰ-ਤਿਆਰ ਨੇ