ਪੰਜਾਬ ਪੁਲਿਸ ਦੇ ਪ੍ਰੋਜੈਕਟ ਸੰਪਰਕ ਤਹਿਤ, ਮੁੱਖ ਅਫਸਰ ਥਾਣਾ ਬਾਲਿਆਂਵਾਲੀ ਵੱਲੋਂ ਪਿੰਡ ਬਾਲਿਆਂਵਾਲੀ ਵਿਖੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਨਸ਼ਿਆਂ ਵਿਰੁੱਧ ਇੱਕਜੁਟ ਹੋਣ, ਨਸ਼ਾ ਮੁਕਤ ਪੰਜਾਬ ਬਣਾਉਣ, ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਪੁਲਿਸ-ਭਾਈਚਾਰਕ ਸਬੰਧਾਂ ਨੂੰ ਮਜਬੂਤ ਬਣਾਉਣ ਲਈ ਕਰਵਾਇਆ ਗਿਆ।
Under Project Sampark of Punjab Police, an awareness program was organized by the SHO PS Balianwali at village Balianwali. This program was organized to unite against drugs, make Punjab drug free, strengthen public safety and strengthen police-community relations.
#PunjabPoliceProjectSampark