ਦਿੱਲੀ ਦੇ ਵਿਧਾਨ ਸਭਾ ਹਲਕਾ Mangolpuri ਵਿਖੇ ਪਾਰਟੀ ਉਮੀਦਵਾਰ ਦੇ ਹੱਕ ‘ਚ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ

B11 NEWS
By -
ਦਿੱਲੀ ਦੇ ਵਿਧਾਨ ਸਭਾ ਹਲਕਾ Mangolpuri ਵਿਖੇ ਪਾਰਟੀ ਉਮੀਦਵਾਰ ਦੇ ਹੱਕ ‘ਚ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ‘ਚ ਆਏ ਲੋਕਾਂ ਦੇ ਜਨ ਸੈਲਾਬ ਨੇ ਤਾਨਾਸ਼ਾਹ ਦੇ ਹੋਸ਼ ਉੱਡਾ ਕੇ ਰੱਖ ਦਿੱਤੇ। 
ਦਿੱਲੀ 'ਚ ਮੁੜ ਇਮਾਨਦਾਰ ਅਤੇ ਨੇਕ ਨੀਤੀ ਤੇ ਨੀਅਤ ਵਾਲੀ ਸਰਕਾਰ ਬਣਾਉਣਗੇ।