ਜਠੇਰੇ ਕੋਹਲੀ ਬਿਰਾਦਰੀ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ 20 ਵਾ ਸਲਾਨਾ ਭੰਡਾਰਾ ਬੜੇ ਸ਼ਾਨੋ ਸ਼ੌਕਤ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ

B11 NEWS
By -
ਸੁਲਤਾਨਪੁਰ ਲੋਧੀ 28 ਮਾਰਚ,  ਲਾਡੀ,ਉ.ਪੀ ਚੌਧਰੀ   ਜਠੇਰੇ ਕੋਹਲੀ ਬਿਰਾਦਰੀ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ 20 ਵਾ ਸਲਾਨਾ ਭੰਡਾਰਾ ਬੜੇ  ਸ਼ਾਨੋ ਸ਼ੌਕਤ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ ।ਇੲ ਮੌਕੇ ਸਮੂਹ ਕੋਹਲੀ  ਬਰਾਦਰੀ ਅਤੇ ਪ੍ਰਬੰਧਕਾਂ ਵੱਲੋਂ ਬੜੀ ਸ਼ਰਧਾ ਨਾਲ   ਝੰਡੇ ਦੀ ਰਸਮ ਅਦਾ ਕੀਤੀ ਗਈ ਇਸ ਉਪਰੰਤ ਸਾਰੀ ਸੰਗਤ ਨੂੰ ਪ੍ਰਸ਼ਾਦ ਵਰਤਾਇਆ ਗਿਆ। ਉਸ ਤੋਂ ਉਪਰੰਤ ਹਾਲ 'ਚ ਬੈਠੀ ਸੰਗਤ ਵੱਲੋ ਸਤੀ ਮਾਤਾ ਜੀ ਦਾ ਗੁਣ ਗਾਣ ਕੀਤਾ ਗਿਆ। ਇਸ ਇਸ ਮੌਕੇ ਸਾਬਕਾ ਕੌਂਸਲਰ ਜੂਲ ਕਿਸ਼ੋਰ ਕੋਲੀ ਨੇ ਕਿਹਾ ਕਿ ਕੋਹਲੀ ਬਿਰਾਦਰੀ ਵੱਲੋਂ 20ਵਾ ਸਾਲਾਨਾ ਜਠੇਰਿਆਂ ਦਾ ਮੇਲਾ ਬੜੇ ਸ਼ਰਧਾ ਭਵਨਾ  ਨਾਲ ਮਨਾਇਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਸਮੂਹ ਕੋਹਲੀ ਬਿਰਾਦਰੀ ਵੱਲੋਂ ਸਤੀ ਮਾਤਾ ਜੀ ਦੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਗਿਆ ਹੈ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਗਈ ਹੈ ਉਹਨਾਂ ਨੇ  ਪੰਜਾਬ ਭਰ ਤੋਂ ਆਈ ਸਮੂਹ ਕੋਹਲੀ ਬਰਾਦਰੀ ਦਾ ਧੰਨਵਾਦ ਕੀਤਾ ਜਿਨਾਂ ਨੇ ਇਸ ਜਠੇਰੇ ਦੇ ਮੇਲੇ ਵਿੱਚ ਸ਼ਾਮਿਲ ਹੋ ਕੇ ਆਪਣੀ ਹਾਜ਼ਰੀ ਲਗਵਾਈ ਹੈ। ਅਤੇ ਸਤੀ ਮਾਤਾ ਜੀ ਦਾ ਅਸ਼ੀਰਵਾਦ ਲਿਆ ਹੈ।
ਰਾਕੇਸ਼ ਨੀਟੂ, ਪ੍ਰਧਾਨ ਸ਼ਿਵ ਮੰਦਿਰ ਚੌੜਾ ਖੂਹ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਸੁਲਤਾਨਪੁਰ ਲੋਧੀ ਅਸ਼ੋਕ ਮੋਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਕੌਂਸਲਰ  ਰਾਜਿੰਦਰ ਸਿੰਘ  ਕੌਂਸਲਰ, ਹਰਜਿੰਦਰ ਸਿੰਘ ਕੰਡਾ ,ਜੋਗਰਾਜ ਸਿੰਘ  ਮੋਮੀ,ਰਣਜੀਤ ਸਿੰਘ ਰਾਣਾ,ਗੁਰਚਰਨ ਸਿੰਘ  ਟਿੱਬੀ ਬਾਬਾ ਬਲੌਰੀ ਨਾਥ, ਕਿਸ਼ੋਰ  ਕੋਹਲੀ ਸਾਬਕਾ ਕੌਸਲਰ,  ਨਰੇਸ਼  ਕੋਹਲੀ, ਗੁਲਸ਼ਨ  ਕੋਹਲੀ, ਸੁਮਨ ਲਤਾ ਕੋਹਲੀ,, ਸ਼ੇਰੀ ਕੋਹਲੀ,ਕੌਂਸਲਰ,ਅਸ਼ਵਨੀ  ਕੋਹਲੀ, ਸਨੀਲ ਕੋਹਲੀ, ਰਾਜ ਕੁਮਾਰ  ਕੋਹਲੀ, ਅਸ਼ੋਕ ਕੁਮਾਰ ਕੋਹਲੀ ਅਮਰਦੀਪ ਕੋਹਲੀ, ਅਸੀਸ਼ ਕੋਹਲੀ, ਸੰਜੀਵ ਕੋਹਲੀ,  ਮਨੀਸ਼  ਕੋਹਲੀ,  ਰਾਜਨ ਕੋਹਲੀ. ਡਿੰਪਲ ਕੋਹਲੀ, ਦੇ ਇਲਾਵਾ ਕੋਹਲੀ ਬਰਾਦਰੀ ਦੀ ਸੰਗਤ ਹਾਜ਼ਰ ਸੀ।