ਜਿੱਥੇ ਸੜਕਾਂ ਦੀ ਹਾਲਤ ਮਾੜੀ ਹੈ ਉੱਥੇ ਸੀਵਰੇਜ ਦਾ ਵੀ ਮੰਦਾ ਹਾਲ ਹੈ ਤਿੰਨ ਚਾਰ ਦਿਨ ਤੋਂ ਐਸ ,ਡੀ ਮਾਰਕੀਟ ਰੇਲਵੇ ਰੋਡ ਵਿਖੇ ਸੀਵਰੇਜ ਬੰਦ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੇ ਫਿਰ ਰਿਹਾ ਹੈ

B11 NEWS
By -
ਸੁਲਤਾਨਪੁਰ ਲੋਧੀ 18 ਮਾਰਚ, ਲਾਡੀ, ਓਪੀ ਚੌਧਰੀ, ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਸੜਕਾਂ ਦੀ ਹਾਲਤ ਮਾੜੀ ਹੈ ਉੱਥੇ ਸੀਵਰੇਜ ਦਾ ਵੀ ਮੰਦਾ ਹਾਲ ਹੈ ਤਿੰਨ ਚਾਰ ਦਿਨ ਤੋਂ ਐਸ ,ਡੀ ਮਾਰਕੀਟ ਰੇਲਵੇ ਰੋਡ ਵਿਖੇ ਸੀਵਰੇਜ ਬੰਦ ਹੋਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੇ ਫਿਰ ਰਿਹਾ ਹੈ ਦੁਕਾਨਦਾਰਾਂ ਨੂੰ ਇਹਦੀ ਭਾਰੀ ਪਰੇਸ਼ਾਨੀ ਆ ਰਹੀ ਹੈ ਪਰੰਤੂ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ