SSP ਫਾਜ਼ਿਲਕਾ ਜੀ ਨੇ ਸਮੂਹ GOs & SHOs ਨਾਲ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ
By -
March 26, 2025
SSP ਫਾਜ਼ਿਲਕਾ ਜੀ ਨੇ ਸਮੂਹ GOs & SHOs ਨਾਲ ਇੱਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ, ਪੈਂਡਿੰਗ ਕੇਸਾਂ ਦਾ ਤੁਰੰਤ ਨਿਪਟਾਰਾ ਅਤੇ ਲੋਕ ਮਸਲਿਆਂ ਨੂੰ ਤਰਜੀਹ ਦੇਣ ਲਈ ਹੁਕਮ ਜਾਰੀ ਕੀਤੇ ਗਏ।
🔹 ਕਾਨੂੰਨ ਵਿਵਸਥਾ ਹੋਵੇਗੀ ਹੋਰ ਮਜ਼ਬੂਤ!
🔹 ਅਪਰਾਧੀਆਂ ‘ਤੇ ਕਸੇ ਜਾਣਗੇ ਸ਼ਿਕੰਜੇ!
🔹 ਲੋਕ ਭਲਾਈ ਰਹੇਗੀ ਪ੍ਰਾਥਮਿਕਤਾ!