Top 510 ਸੁਲਤਾਨਪੁਰ ਲੋਧੀ, 19 ਜੁਲਾਈ,ਓ਼ ਪੀ ਚੌਧਰੀ, ਸ਼ਰਨਜੀਤ ਸਿੰਘ,ਬੀਤੇ ਦਿਨੀਂ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਪਿੰਡ ਭਰੋਆਣਾ ਨੇੜੇ ਬੀਤੇ ਦਿਨੀਂ ਤੋੜਿਆ ਗਿਆ ਬੰਨ੍ਹ ਅੱਜ ਦਰਿਆ ਬਿਆਸ ਵਿੱਚ ਪਾਣੀ ਦੇ ਪੱਧਰ ਵਧਣ ਦੇ ਖਦਸ਼ੇ ਨੂੰ ਲੈ ਕੇ ਮੁੜ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਨਾਲ ਲੈਕੇ ਬੰਨਣ ਦਾ ਕੰਮ ਬੀਤੀ ਦੇਰ ਰਾਤ ਸ਼ੁਰੂ ਕੀਤਾ ਗਿਆ । By - B11 NEWS July 19, 2023