crime news 255 ਗ੍ਰਾਮ ਹੈਰੋਇੰਨ ਅਤੇ 1 ਦੇਸੀ ਕੱਟੇ ਸਮੇਤ ਨਾਮੀ ਗੈਗਸਟਰ ਗ੍ਰਿਫਤਾਰ. Sultanpur lodhi By - B11 NEWS August 23, 2021
crime news ਟਰਾਂਸਫਾਰਮਰਾਂ ਵਿਚੋਂ ਰਾਤ ਸਮੇਂ ਤੇਲ ਚੋਰੀ ਕਰਨ ਵਾਲੇ ਚੋਰ ਗਿਰੋਹ ਨੂੰ ਕੀਤਾ ਕਾਬੂ By - B11 NEWS August 20, 2021
crime news ਕਾਤਿਲ ਪੁਲੀਸ ਦੀ ਪਹੁੰਚ ਤੋਂ ਦੂਰ ਨੌੰ ਮਹੀਨੇ ਵਿੱਚ ਵੀ ਪੁਲੀਸ ਵੱਲੋਂ ਦੋਹਰੇ ਪਤੀ ਪਤਨੀ ਦੀ ਅੰਨ੍ਹੇ ਕਤਲ ਦੀ ਗੁੱਥੀ ਨਹੀਂ ਸੁਲਝੀ By - B11 NEWS July 25, 2021
crime news ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਕਰਮਜੀਤ ਪੁਰ ਵਿਖੇ ਇਕ ਵਿਆਹੁਤਾ ਔਰਤ ਦੇ ਕਤਲ By - B11 NEWS June 25, 2021
crime news ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਇਕ ਹਫਤੇ ਵਿਚ ਦੂਜੀ ਵਾਰ ਪਤੀ ਵੱਲੋਂ ਪਤਨੀ ਦਾ ਕਤਲ By - B11 NEWS May 13, 2021
crime news ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਕਾਲਰੂ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਇੱਕ 23ਸਾਲਾ ਨੋਜਵਾਨ ਔਰਤ ਦਾ ਕਤਲ ਉਸ ਦੇ ਨਸ਼ੇੜੀ ਪਤੀ ਵੱਲੋਂ ਕਰਨ ਦੀ ਖਬਰ ਮਿਲੀ ਹੈ ਇਸ ਸਬੰਧੀ ਐਸ਼ ਐਂਚ ਉ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੰਗਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਰੱਤਾ ਕਦੀਮ ਦੀ ਸ਼ਿਕਾਇਤ ਤੇ ਦੋਸ਼ੀ ਪਤੀ ਜਗਜੀਤ ਸਿੰਘ ਪੁੱਤਰ ਸਾਧੂ ਰਾਮ ਅਤੇ ਸਾਧੂ ਰਾਮ ਵਾਸੀ ਪਿੰਡ ਕਾਲਰੂ ਤੇ ਧਾਰਾ ਆਈ ਪੀ ਸੀ 1860,34, 302 ਕਤਲ ਦਾ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਜਗਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਦੁਸਰੇ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਦੋਸ਼ੀ ਜਗਜੀਤ ਸਿੰਘ ਹਮੇਸ਼ਾ ਆਪਣੀ ਪਤਨੀ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਸਟੇਸ਼ਨ ਸੁਲਤਾਨ ਪੁਰ ਲੋਧੀ By - B11 NEWS May 07, 2021