"ਜਲੰਧਰ"

ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਸਰੀਰ ਦੇ ਅੰਦਰ ਕੀ ਹੈ? ਜਲੰਧਰ-ਕਪੂਰਥਲਾ ਰੋਡ ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਪਹੁੰਚੋ

ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਸਰੀਰ ਦੇ ਅੰਦਰ ਕੀ ਹੈ? ਜਲੰਧਰ-ਕਪੂਰਥਲਾ ਰੋਡ ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਪਹੁੰਚੋ।  …

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਦੁਆਬਾ ਖੇਤਰ ਦੀ ਲੀਡਰਸ਼ਿਪ ਨਾਲ ਬੀਤੀ ਸ਼ਾਮ ਜਲੰਧਰ ਵਿਖੇ ਹੋਈ ਬੈਠਕ

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਦੁਆਬਾ ਖੇਤਰ ਦੀ ਲੀਡਰਸ਼ਿਪ ਨਾਲ ਬੀਤੀ ਸ਼ਾਮ ਜਲੰਧਰ ਵਿਖੇ ਹੋਈ ਬੈ…

ਜਲੰਧਰ ਦੇ ਜਗਤ ਪ੍ਰਸਿੱਧ ਧਾਰਮਿਕ ਅਸਥਾਨ ਦੇਵੀ ਤਲਾਬ ਮੰਦਰ ਵਿਖੇ ਮਾਤਾ ਰਾਣੀ ਦੇ ਚਰਨਾਂ 'ਚ ਮੱਥਾ ਟੇਕਿਆ

ਜਲੰਧਰ ਦੇ ਜਗਤ ਪ੍ਰਸਿੱਧ ਧਾਰਮਿਕ ਅਸਥਾਨ ਦੇਵੀ ਤਲਾਬ ਮੰਦਰ ਵਿਖੇ ਮਾਤਾ ਰਾਣੀ ਦੇ ਚਰਨਾਂ 'ਚ ਮੱਥਾ ਟੇਕਿਆ। ਅਰਦ…

ਸੁਲਤਾਨਪੁਰ ਲੋਧੀ,15 ਅਕਤੂਬਰ ,ਚੌਧਰੀ, ਸ਼ਰਨਜੀਤ ਸਿੰਘ ਤਖਤਰ, ,ਫਿਰੋਜਪੁਰ ਡਿਵੀਜ਼ਨ ਜਲੰਧਰ ਰੇਲ ਮਾਰਗ ਤੇ ਕਪੂਰਥਲਾ ਖੋਜੇਵਾਲਾ ਸਟੇਸ਼ਨ ਦੇ ਬਲਾਕ ਸੈਕਸ਼ਨ ਵਿੱਚ ਰੁੱਖਾਂ ਦੀ ਕਟਾਈ ਨੂੰ ਲੈ ਕੇ ਕੁਝ ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਇਹ ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਰਾਜਬੀਰ ਸਿੰਘ ਟਾਈਗਰ ਨੇ ਦੱਸਿਆ ਕਿ 15.10.2023 ਤੋਂ ਲੈ ਕੇ 26.10.2023 ਤੱਕ 22479 ਨਵੀਂ ਦਿੱਲੀ ਲੋਹੀਆਂ ਸਰਬਤ ਦਾ ਭਲਾ ਐਕਸਪ੍ਰੈਸ ਵਾਇਆ ਫਿਲੌਰ ਨਕੋਦਰ ਆਇਆ ਕਰੇਗੀ। ਉਨਾਂ ਦੱਸਿਆ ਕਿ 22480 ਨਵੀਂ ਦਿੱਲੀ ਲੋਹੀਆਂ ਗੱਡੀ ਆਪਣੇ ਸਮੇਂ ਸਿਰ ਚੱਲੇਗੀ। ਉਨਾਂ ਦੱਸਿਆ ਕਿ 19223 ਅਤੇ 19224 ਹੁਣ 15.10.2023. ਤੋਂ 26.10.2023 ਤੱਕ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਤੇ ਰੱਦ ਰਹਿਣਗੀਆਂ। ਉਹਨਾਂ ਦੱਸਿਆ ਕਿ ਇਹ ਗੱਡੀਆਂ ਜਲੰਧਰ ਕੈਂਟ, ਲੁਧਿਆਣਾ, ਫਿਰੋਜਪੁਰ ਰੂਟ ਤੇ ਚੱਲਣਗੀਆਂ।

ਜਲੰਧਰ ਦਿਹਾਤੀ ਪੁਲਿਸ ਵੱਲੋਂ ਬੈਂਕਾਂ ਅਤੇ ਏ.ਟੀ.ਐਮਸ ਦੀ ਚੈਕਿੰਗ ਕੀਤੀ ਗਈ ਅਤੇ ਤਾਇਨਾਤ ਸਟਾਫ਼ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ

ਪਬਲਿਕ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜਲੰਧਰ ਦਿਹਾਤੀ ਪੁਲਿਸ ਵੱਲੋਂ ਬੈਂਕਾਂ ਅਤੇ ਏ.ਟੀ.ਐਮਸ ਦੀ ਚੈਕਿੰਗ ਕੀਤੀ ਗਈ ਅਤੇ ਤਾਇਨ…